West Bengal ਵਿੱਚ ਮਹਿਲਾ Teacher ਦੇ ਫਾੜੇ ਕੱਪੜੇ ਨਾਲ ਕੀਤੀ ਕੁੱਟ-ਮਾਰ | OneIndia Punjabi

2022-07-25 0

ਮਾਮਲਾ ਪੱਛਮੀ ਬੰਗਾਲ ਦੇ ਹਿੱਲੀ ਇਲਾਕੇ ਦਾ ਹੈ ਜਿਥੋਂ ਦੀ ਇੱਕ ਮਹਿਲਾ ਅਧਿਆਪਕ ਨਾਲ ਏਸ ਲਈ ਕੁੱਟਮਾਰ ਕੀਤੀ ਗਈ । ਅਧਿਆਪਕਾ 'ਤੇ ਦੋਸ਼ ਉਸਨੇ ਇਕ ਵਿਦਿਆਰਥਣ ਨੂੰ ਸਕੂਲ ਨਾ ਆਉਣ ਦਾ ਸਖ਼ਤੀ ਨਾਲ ਕਾਰਣ ਪੁੱਛਿਆ ਵਿਦਿਆਰਥਣ ਨੇ ਘਰ ਜਾ ਕੇ ਆਪਣੇ ਮਾਤਾ ਪਿਤਾ ਨਾਲ ਇਸ ਦੀ ਸ਼ਿਕਾਇਤ ਕਿਤੀ ਅਗਲੇ ਦਿਨ ਵਿਦਿਆਰਥਣ ਦੇ ਮਾਤਾ-ਪਿਤਾ ਭੀੜ ਨੂੰ ਨਾਲ ਲੈ ਕੇ ਸਕੂਲ ਪਹੁੰਚੇ ਅਤੇ ਅਧਿਆਪਕਾ ਨਾਲ ਗਾਲੀ ਗਲੋਚ ਕੀਤਾ ਅਤੇ ਉਹਨਾ ਦੇ ਕੱਪੜੇ ਵੀ ਫਾੜ ਦਿਤੇ ।

#Westbengal #Oneindiapunjabi #teacher

Videos similaires